ਮੁੱਖ ਵਿਚਾਰ : --- :- ਗੋਬਿੰਦ ਬੱਬਰ, ਭਗਤ, ਸਰਾਭਾ - ਸੱਭਿਆਚਾਰਕ ਵਿਰਸਾ ਸਾਡਾ
ਜਰੂਰੀ ਲਿੰਕ
ਅਤਿ-ਗਰੀਬ ਪਰਿਵਾਰ ਭਲਾਈ ਸੰਸਥਾ

ਲੋੜਵੰਦ ਪਰਿਵਾਰ ਭਲਾਈ ਕਲੱਬ, ਜੀਦਾ (ਬਠਿੰਡਾ) ਵੱਲੋਂ ਸਾਡੇ ਪਿੰਡ ਜੀਦਾ ਦੀ ਫੁੱਟਬਾਲ ਟੀਮ ਲਈ "ਵਰਦੀਆਂ ਵੰਡ ਸਮਾਰੋਹ ਅਤੇ ਸਿਹਤ ਸਬੰਧੀ ਸੈਮੀਨਾਰ"  ਮਿਤੀ 20 ਸਤੰਬਰ 2020
ਮੁੱਖ- ਮਹਿਮਾਨ : ਡਾਕਟਰ ਨਵਦੀਪ ਸਿੰਘ ਐਮ ਡੀ (ਕਮਿਊਨਿਟੀ ਮੈਡੀਸਨ) ਗਰੁੱਪ ਆਫ ਇੰਸਟੀਚੂਸਨਜ ਤੇ ਹਸਪਤਾਲ, ਭੁੱਚੋ

ਰੋਜਾਨਾ ਇੱਕ ਫਲ ਖਾਓ - ਕੈਂਸਰ, ਸੂਗਰ ਅਤੇ ਦਿਲ ਦੇ ਰੋਗਾਂ ਨੂੰ ਭਜਾਓ
ਫਲਦਾਰ ਬੂਟੇ ਵੰਡ ਸਮਾਰੋਹ - 29 ਅਗਸਤ 2020
ਸਪਾਂਸਰ ਕਰਤਾ : ਡਾਕਟਰ ਪ੍ਰਸਿੰਦਰ ਸਿੰਘ ਬਰਾੜ ਕੈਨੇਡਾ (ਲੱਗਭੱਗ 90,000 ਰੁਪਏ ਦੇ ਬੂਟੇ ਵੰਡੇ ਗਏ)
ਰਾਹੀਂ : ਲੋੜਵੰਦ ਪਰਿਵਾਰ ਭਲਾਈ ਕਲੱਬ, ਜੀਦਾ (ਬਠਿੰਡਾ)

ਅਤਿ ਗਰੀਬ ਤੇ ਲੋੜਵੰਦ ਪਰਿਵਾਰ ਸ੍ਹੀ ਰੂਪ ਸਿੰਘ ਬਸੰਤ ਕਾ, ਵਿਹੜਾ ਮਕਾਨ ਪਾਉਣ ਦੀ ਕਹਾਣੀ-ਤਸਵੀਰਾਂ ਦੀ ਜ਼ਬਾਨੀ  10 ਨਵੰਬਰ 2016 ਤੋਂ

ਅਤਿ ਗਰੀਬ ਤੇ ਲੋੜਵੰਦ ਪਰਿਵਾਰ ਭਲਾਈ ਸੰਸਥਾ, ਜੀਦਾ ਨੂੰ
ਫੰਡ ਦੇਣ ਵਾਲੇ ਸੱਜਣ