ਮੁੱਖ ਵਿਚਾਰ : --- :- ਗੋਬਿੰਦ ਬੱਬਰ, ਭਗਤ, ਸਰਾਭਾ - ਸੱਭਿਆਚਾਰਕ ਵਿਰਸਾ ਸਾਡਾ
ਜਰੂਰੀ ਲਿੰਕ
ਲਾਇਬ੍ਰੇਰੀ

ਸਥਾ੫ਨਾ

 ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਜੀਦਾ ਦੀ ਪਿੰਡ ਦੇ ਅਗਾਂਹਵਧੂ ਸਾਹਿਤ ਪ੍ਰੇਮੀ ਨੌਜਵਾਨਾਂ ਵੱਲੋਂ 8 ਫਰਵਰੀ 1978 ਨੂੰ ਲੋਕ ਪੱਖੀ ਸਾਹਿਤ ਦੇ ਪ੍ਰਚਾਰ -ਪਸਾਰ ਅਤੇ ਚੇਤਨਾ ਦੀ ਜਾਗ ਲਾਉਣ ਦੇ ਉਦੇਸ਼ ਨਾਲ ਕੀਤੀ ਗਈ

ਲਾਇਬਰੇਰੀ ਬਨਣ ਦੀ ਕਹਾਣੀ-ਤਸਵੀਰਾਂ ਦੀ ਜ਼ੁਬਾਨੀ

 ਸੰਨ 1978 ਤੋਂ ਹੁਣ ਤੱਕ ( ਮਾਰਚ 2014 ਤੱਕ )

 

 

   

 ਸੰਵਿਧਾਨ ਤੇ ਐਲਾਨ ਨਾਮਾ

ਸਾਬਕਾ ਪ੍ਰਧਾਨ

ਲੜੀ ਨੰ.  ਨਾਮ   ਕਾਰਜਕਾਲ 
 1 ਸ਼੍ਰੀ ਬਿੱਕਰ ਸਿੰਘ ਪੁੱਤਰ ਸ਼੍ਰੀ ਹਰਨਾਮ ਸਿੰਘ   25.06.1978-22.08.1982
 2 ਬਲਵੀਰ ਸਿੰਘ ਪੁੱਤਰ ਸ਼੍ਰੀ ਚੰਨਣ ਸਿੰਘ  23.08.1982-17.02.1985
 3 ਬਿੱਕਰ ਸਿੰਘ ਪੁੱਤਰ ਸ਼੍ਰੀ ਹਰਨਾਮ ਸਿੰਘ     18.02.1985-26.01.1987
 4 ਗੰਗਾ ਸਿੰਘ ਪੁੱਤਰ ਸ਼੍ਰੀ ਸ਼ੇਰ ਸਿੰਘ ਢਿੱਲੋਂ   27.01.1987-04.04.1993
 5 ਮਾ. ਸਾਧੂ ਸਿੰਘ ਪੁੱਤਰ ਸ਼੍ਰੀ ਪੂਰਨ ਸਿੰਘ    05.04.1993-14.02.1999
 6  ਡਾ. ਕੇ. ਕੇ. ਸਿੰਗਲਾ ਪੁੱਤਰ ਸ਼੍ਰੀ ਮੂਲ ਚੰਦ   15.02.1999-25.02.2001
 7 ਮਾ. ਸਾਧੂ ਸਿੰਘ ਪੁੱਤਰ ਸ਼੍ਰੀ ਪੂਰਨ ਸਿੰਘ   26.02.2001-06.02.2005
 8  ਦਿਲਬਾਗ ਸਿੰਘ ਪੁੱਤਰ ਸ਼੍ਰੀ ਸੁਰਜੀਤ ਸਿੰਘ   07.02.2005-28.01.2007
 9  ਡਾ. ਅੰਗਰੇਜ਼ ਸਿੰਘ ਪੁੱਤਰ ਸ਼੍ਰੀ ਚੰਨਣ ਸਿੰਘ   29.01.2007-17.05.2009
 10  ਗੁਰਤੇਜ਼ ਸਿੰਘ ਪੁੱਤਰ ਸ਼੍ਰੀ ਪੂਰਨ ਸਿੰਘ   18.05.2009-16.02.2011
11 ਗੁਰਤੇਜ ਸਿੰਘ ਪੁੱਤਰ ਸ਼੍ਰੀ ਕਪੂਰ ਸਿੰਘ    16.02.2011 - 07.04.2013
12 ਅਮਰਜੀਤ ਸਿੰਘ ਪੁੱਤਰ ਸ਼੍ਰੀ ਪੂਰਨ ਸਿੰਘ    07.04.2013 - 17.02.2015
13  ਮਾ. ਜਗਮੇਲ ਸਿੰਘ ਪੁੱਤਰ ਸ਼੍ਰੀ ਪਹਾੜਾ ਸਿੰਘ  18.02.2015 -

ਬਿੱਕਰ ਸਿੰਘ
1978-1982

ਬਲਵੀਰ ਸਿੰਘ
1982-1985,1985-1987

ਗੰਗਾ ਸਿੰਘ
1987-1993

ਮਾ. ਸਾਧੂ ਸਿੰਘ
1993-1999

ਡਾ.ਕੇ.ਕੇ. ਸਿੰਗਲਾ
1999-2001,2001-2005

ਦਿਲਬਾਗ ਸਿੰਘ
2005-2007

ਡਾ. ਅੰਗਰੇਜ਼ ਸਿੰਘ
2007-2009

ਅਮਰਜੀਤ ਸਿੰਘ
2013-2015

     ਸਾਬਕਾ ਸਕੱਤਰ

 
ਲੜੀ ਨੰ.  ਨਾਮ   ਕਾਰਜਕਾਲ 
 1 ਮਾ. ਸਾਧੂ ਸਿੰਘ ਪੁੱਤਰ ਸ਼੍ਰੀ ਪੂਰਨ ਸਿੰਘ  12.08.1979-12.01.1981
 2 ਗੁਰਤੇਜ ਸਿੰਘ ਪੁੱਤਰ ਸ਼੍ਰੀ ਜੰਗੀਰ ਸਿੰਘ  13.01.1981-17.02.1985
 3 ਮਾ. ਜਗਮੇਲ ਸਿੰਘ ਪੁੱਤਰ ਸ਼੍ਰੀ ਪਹਾੜਾ ਸਿੰਘ  18.02.1985-26.01.1987
 4 ਅਮਰਜੀਤ ਸਿੰਘ ਪੁੱਤਰ ਸ਼੍ਰੀ ਬੰਤ ਸਿੰਘ   27.01.1987-31.03.1991
 5 ਮਾ. ਜਗਮੇਲ ਸਿੰਘ ਪੁੱਤਰ ਸ਼੍ਰੀ ਪਹਾੜਾ ਸਿੰਘ  01.04.1997-04.04.1993
 6 ਦਿਲਬਾਗ ਸਿੰਘ ਪੁੱਤਰ ਸ਼੍ਰੀ ਸੁਰਜੀਤ ਸਿੰਘ  05.04.1993-15.05.1996
 7 ਮਾ. ਜਗਮਾਲ ਸਿੰਘ ਪੁੱਤਰ ਸ਼੍ਰੀ ਪਹਾੜਾ ਸਿੰਘ   16.05.1996-14.02.1999
 8 ਸਿਕੰਦਰ ਸਿੰਘ ਪੁੱਤਰ ਸ਼੍ਰੀ ਚੰਨਣ ਸਿੰਘ  15.02.1999-05.02.2005
 9 ਅਮਰਜੀਤ ਸਿੰਘ ਪੁੱਤਰ ਸ਼੍ਰੀ ਬੰਤ ਸਿੰਘ   06.02.2005-28.01.2007
 10 ਮਾ. ਹਰਜੀਤ ਸਿੰਘ  ਪੁੱਤਰ ਸ਼੍ਰੀ ਪ੍ਰੀਤਮ ਸਿੰਘ 29.01.2007-08.02.2009
11 ਮਾ. ਹਰਜੀਤ ਸਿੰਘ  ਪੁੱਤਰ ਸ਼੍ਰੀ ਪ੍ਰੀਤਮ ਸਿੰਘ    08.02.2009-16.02.2011
12 ਹਰਜੀਤ ਸਿੰਘ ਪੁੱਤਰ ਸ਼੍ਰੀ ਪ੍ਰੀਤਮ ਸਿੰਘ 07.04.2013 - 17.02.2015
13 ਮਾ: ਸਰਬਜੀਤ ਸਿੰਘ ਪੁੱਤਰ ਸ਼੍ਰੀ ਗੁਰਮੇਲ ਸਿੰਘ 07.04.2015 -

ਸਾਬਕਾ ਖਜਾਨਚੀ 

ਲੜੀ ਨੰ.  ਨਾਮ   ਕਾਰਜਕਾਲ 
 1 ਜੋਗਿੰਦਰ ਸਿੰਘ ਪੁੱਤਰ ਸ਼੍ਰੀ ਜੱਸਾ ਸਿੰਘ  25.06.1978-12.01.1981
 2 ਮਾ. ਸਾਧੂ ਸਿੰਘ ਪੁੱਤਰ ਸ਼੍ਰੀ ਪੂਰਨ ਸਿੰਘ  13.01.1981-31.03.1991
 3 ਅਮਰਜੀਤ ਸਿੰਘ ਪੁੱਤਰ ਸ਼੍ਰੀ ਬੰਤ ਸਿੰਘ   01.04.1991-15.05.1996
 4 ਦਿਲਬਾਗ ਸਿੰਘ ਪੁੱਤਰ ਸ਼੍ਰੀ ਸੁਰਜੀਤ ਸਿੰਘ  16.05.1996-14.02.1999
 5 ਮਾ. ਸਾਧੂ ਸਿੰਘ ਪੁੱਤਰ ਸ਼੍ਰੀ ਪੂਰਨ ਸਿੰਘ  15.02.1999-05.02.2005
 6 ਰਵਿੰਦਰ ਸਿੰਘ ਪੁੱਤਰ ਸ਼੍ਰੀ ਬਲਵੀਰ ਸਿੰਘ ਕਾਂਬੀ  06.02.2005-28.01.2007 
 7 ਮਾ. ਸਾਧੂ ਸਿੰਘ ਪੁੱਤਰ ਸ਼੍ਰੀ ਪੂਰਨ ਸਿੰਘ  29.01.2007-08.02.2009
 8 ਮਾ. ਸਾਧੂ ਸਿੰਘ ਪੁੱਤਰ ਸ਼੍ਰੀ ਪੂਰਨ ਸਿੰਘ  09.02.2009-10.01.2010
 9 ਦਿਲਬਾਗ ਸਿੰਘ ਪੁੱਤਰ ਸ਼੍ਰੀ ਸੁਰਜੀਤ ਸਿੰਘ 10.01.2010- 16.02.2011
 10 ਦਿਲਬਾਗ ਸਿੰਘ ਪੁੱਤਰ ਸ਼੍ਰੀ ਸੁਰਜੀਤ ਸਿੰਘ 16.02.2011- 07.04.2013
11 ਦਿਲਬਾਗ ਸਿੰਘ ਪੁੱਤਰ ਸ਼੍ਰੀ ਸੁਰਜੀਤ ਸਿੰਘ  

07.04.2013 - 17.02.2015

12  ਜਸਪਾਲ ਸਿੰਘ ਪੁਤਰ ਸ਼੍ਰੀ ਬਚਿੱਤਰ ਸਿੰਘ 18-02-2016-

ਇਜਲਾਸ

ਇਜਲਾਸ  ਮਿਤੀ 
ਪਹਿਲਾ ਇਜਲਾਸ 25.06.1978 
ਦੂਜਾ ਇਜਲਾਸ 12.2.1979 
ਤੀਜਾ ਇਜਲਾਸ  12.01.1981 
ਚੌਥਾ ਇਜਲਾਸ 22.08.1982 
ਪੰਜਵਾਂ ਇਜਲਾਸ 11.03.1984 
ਛੇਵਾਂ ਇਜਲਾਸ 17.02.1985
ਸੱਤਵਾ ਇਜਲਾਸ 26.01.1987 
ਅੱਠਵਾਂ ਇਜਲਾਸ 26.01.1989 
ਨੌਵਾਂ ਇਜਲਾਸ 31.03.1991 
ਦਸਵਾਂ ਇਜਲਾਸ 04.04.1993 
ਗਿਆਰਵਾਂ ਇਜਲਾਸ 02.07.1995 
ਬਾਰਵਾਂ ਇਜਲਾਸ 24.03.1997
ਤੇਰਵਾਂ ਇਜਲਾਸ 14.02.1999
ਚੌਦਵਾਂ ਇਜਲਾਸ 14.02.1999
ਪੰਦਰਵਾਂ ਇਜਲਾਸ 30.03.2003
ਸੋਲਵਾਂ ਇਜਲਾਸ 06.02.2005
ਸਤਾਰਵਾਂ ਇਜਲਾਸ 28.01.2007
ਅਠਾਰਵਾਂ ਇਜਲਾਸ 08.02.2009
ਉਨੀਵਾਂ ਇਜਲਾਸ  16.02.2011
ਵੀਹਵਾਂ ਇਜ਼ਲਾਸ 07-04-2013
21ਵਾਂ ਇਜਲਾਸ     ਮੁੱਖ-ਮਹਿਮਾਨ : ਸ੍ਰੀ ਗੁਰਚਰਨ ਨੂਰਪੁਰ - ਪ੍ਰਸਿੱਧ ਲੇਖਕ 17-02 2015
22ਵਾਂ ਇਜਲਾਸ     ਸ੍ਰੀ ਬਲਤੇਜ ਸਿੰਘ ਪੰਨੂ - ਪ੍ਰਸਿੱਧ ਪੱਤਰਕਾਰ 14-05-2017

ਸ਼ਹੀਦ ਭਗਤ ਸਿੰਘ ਲਾਇਬ੍ਰੇਰੀ, ਜੀਦਾ (ਬਠਿੰਡਾ) ਦਾ

22ਵਾਂ ਇਜਲਾਸ 14 ਮਈ 2017
ਮੁੱਖ ਮਹਿਮਾਨ : ਸ਼੍ਰੀ ਬਲਤੋਜ ਪੰਨੂ, ਚਰਚਿਤ ਰੇਡੀਓ ਤੇ ਟੀ ਵੀ ਪੱਤਰਕਾਰ, ਕੈਨੇਡਾ, ਸਾਲ 2017 ਅਤੇ 2018 ਲਈ ਚੁਣੇ ਗਏ ਮੈਂਬਰ

 ਐਗਜੈਕਟਿਵ ਕਮੇਟੀ ਮੈਂਬਰ

ਮਾ:ਜਗਮੇਲ ਸਿੰਘ -ਪ੍ਰਧਾਨ
ਪੁੱਤਰ
ਸ੍ਰੀ ਪਹਾੜਾ ਸਿੰਘ
9417646716
ਮਾ:ਸਰਬਜੀਤ ਸਿੰਘ-ਸਕੱਤਰ
ਪੁੱਤਰ
ਸ੍ਰੀ ਗੁਰਮੇਲ ਸਿੰਘ 
9463024890
ਜਸਪਾਲ ਸਿੰਘ-ਖਜਾਨਚੀ
ਪੁੱਤਰ
ਸ੍ਰੀ ਬਚਿੱਤਰ ਸਿੰਘ
9417026301
ਗੁਰਮੰਗਤ ਸਿੰਘ -ਮੀਤ ਸਕੱਤਰ
ਪੁੱਤਰ
ਸ੍ਰੀ ਗੁਰਮੇਲ ਸਿੰਘ
9417694131
 ਕਾਕਾ ਸਿੰਘ-ਮੀਤ ਪ੍ਰਧਾਨ 
ਪੁੱਤਰ
ਸ੍ਰੀ ਗੁਰਦੇਵ ਸਿੰਘ
9463871319
ਡਾ:ਕੇ.ਕੇ ਸਿੰਗਲਾ
ਪੁੱਤਰ
ਸ੍ਰੀ ਮੂਲ ਚੰਦ ਸਿੰਗਲਾ
88720-10012
ਅਮਰਜੀਤ ਸਿੰਘ- ਪ੍ਰਧਾਨ
ਪੁੱਤਰ
ਸ੍ਰੀ ਬੰਤਾ ਸਿੰਘ ਵੱਸਣ ਕਾ
9316423532
ਹਰਮੰਦਰ ਸਿੰਘ
ਪੁੱਤਰ
ਸ੍ਰੀ ਚੰਦ ਸਿੰਘ ਪਟਵਾਰੀ
9356155173
ਪ੍ਰਸਿੰਦਰ ਸਿੰਘ
ਪੁੱਤਰ
ਸ੍ਰੀ ਬੰਤ ਸਿੰਘ ਮਹਿਰਮੀਆ
9464016260
ਮਨਪ੍ਰੀਤ ਸਿੰਘ ਮਿੱਠਾ
ਪੁੱਤਰ
ਸ੍ਰੀ ਪੂਰਨ ਸਿੰਘ ਮੰਡੀਕਾ
9814321340
ਦਿਲਬਾਗ ਸਿੰਘ
ਪੁੱਤਰ
ਸ੍ਰੀ ਲਾਭ ਸਿੰਘ ਸਾਬਕਾ ਸਰਪੰਚ
9914000303
ਦਲਜੀਤ ਸਿੰਘ
ਪੁੱਤਰ
ਸ੍ਰੀ ਸਾਧੂ ਸਿੰਘ ਸੂਬੇਦਾਰ
9463629948
ਮੁਕੰਦ ਸਿੰਘ
ਪੁੱਤਰ
ਸ੍ਰੀ ਗੁਰਦਿਆਲ ਸਿੰਘ
ਗੁਰਤੇਜ ਸਿੰਘ ਫੌਜੂਕਾ
ਸ੍ਰੀ ਜੰਗੀਰ ਸਿੰਘ
9463076128
ਕੁਲਵਿੰਦਰ ਸਿੰਘ
ਪੁੱਤਰ
ਸ੍ਰੀ ਗੁਰਜੰਟ ਸਿੰਘ
9464662171
ਗੁਰਚਰਨ ਸਿੰਘ
ਪੁੱਤਰ
ਸ੍ਰੀ ਸਵਰਨ ਸਿੰਘ
9464129047
ਖੁਸਵਿੰਦਰ ਸਿੰਘ ਲੱਭਾ
ਪੁੱਤਰ
ਸ੍ਰੀ ਗੁਰਜੰਟ ਸਿੰਘ
9888221193
ਅਮਰ ਸਿੰਘ
ਪੁੱਤਰ
ਸ੍ਰੀ ਕਾਕਾ ਸਿੰਘ ਵਾਲੀਆ
9023671174
 

ਵਰਕਿੰਗ ਕਮੇਟੀ ਮੈਂਬਰ

ਰਾਜਵਿੰਦਰ ਸਿੰਘ ਰਾਜੂ
ਸ੍ਰੀ ਮੇਜਰ ਸਿੰਘ
7837452281
ਗੁਰਮਨਦੀਪ ਸਿੰਘ
ਪੁੱਤਰ ਸ੍ਰੀ
ਨਰਿੰਦਰ ਸਿੰਘ
95695-54475
ਗੁਰਬਿੰਦਰ ਸਿੰਘ
ਪੁੱਤਰ
ਡਾ. ਗੁਰਦੇਵ ਸਿੰਘ
7837232901
 ਕੁਲਦੀਪ ਸਿੰਘ
ਪੁੱਤਰ
ਸ੍ਰੀ ਗੁਰਮੇਲ ਸਿੰਘ ਮਾਘੀਕਾ
9646830619
ਡਾ: ਅੰਗਰੇਜ ਸਿੰਘ
ਪੁੱਤਰ
ਸ੍ਰੀ ਚਾਨਣ ਸਿੰਘ
9417830860
 
ਗੁਰਪ੍ਰੀਤ ਸਿੰਘ
ਪੁੱਤਰ
ਸ੍ਰੀ ਮੇਜਰ ਸਿੰਘ ਮਿਰਜੇ ਕਾ
9465287837
ਹਰੀਸ਼ ਕੁਮਾਰ
ਪੁੱਤਰ
ਸ਼੍ਰੀ ਸੁਰਿੰਦਰ ਕੁਮਾਰ
85588-86634
 
 

 ਗੈਸਟ ਮੈਂਬਰ

 ਹਰਜੀਤ ਸਿੰਘ
ਪੁੱਤਰ
ਸ੍ਰੀ ਪ੍ਰੀਤਮ ਸਿੰਘ
8837621091
ਅਮਰਜੀਤ ਸਿੰਘ- ਪ੍ਰਧਾਨ
ਪੁੱਤਰ
ਸ੍ਰੀ ਬੰਤਾ ਸਿੰਘ
9316423532
ਦਿਲਬਾਗ ਸਿੰਘ
ਪੁੱਤਰ
ਸ੍ਰੀ ਲਾਭ ਸਿੰਘ ਸਾਬਕਾ ਸਰਪੰਚ
9914000303
 

ਅਨੁਸ਼ਾਸਨੀ ਕਮੇਟੀ ਮੈਂਬਰ

 ਹਰਜੀਤ ਸਿੰਘ
ਪੁੱਤਰ
ਸ੍ਰੀ ਪ੍ਰੀਤਮ ਸਿੰਘ
8837621091
ਸੁਖਮੰਦਰ ਸਿੰਘ ਸੁੱਖੀ
ਪੁੱਤਰ
ਸ੍ਰੀ ਕਾਲਾ ਸਿੰਘ
8872132111
ਦਿਲਬਾਗ ਸਿੰਘ
ਪੁੱਤਰ
ਸ੍ਰੀ ਲਾਭ ਸਿੰਘ ਸਾਬਕਾ ਸਰਪੰਚ
9914000303
 

ਐਮਰਜੈਂਸੀ ਬਲੱਡ ਡੋਨਰਜ਼ ਸੁਸਾਇਟੀ

ਐਮਰਜੈਂਸੀ ਬਲੱਡ ਡੋਨਰਜ਼ ਸੁਸਾਇਟੀ ਦੇ ਮੈਂਬਰ ਬਣਨ ਲਈ ਨਿਯਮ-

  • ਕੋਈ ਵੀ ਵਿਆਕਤੀ ਜਿਸਦੀ ਉਮਰ ੧੮ ਸਾਲ ਤੋਂ ੬੦ ਸਾਲ ਦੇ ਵਿਚਕਾਰ ਹੈ, ਮੈਂਬਰ ਬਣ ਸਕਦਾ ਹੈ |
  • ਮੈਂਬਰ ਲਈ ਜਰੂਰੀ ਹੋਵੇਗਾ ਕਿ ਐਮਰਜੈਂਸੀ ਬਲੱਡ ਡੋਨਰਜ ਸੁਸਾਇਟੀ ਦੇ ਕਿਸੇ ਵੀ ਅਹੁਦੇਦਾਰ ਵੱਲੋਂ ਖੂਨਦਾਨ ਕਰਨ ਲਈ ਸੱਦਾ ਮਿਲਣ ਤੇ ਤਰੁੰਤ ਲੋੜਵੰਦ  ਲਈ ਖੂਨਦਾਨ ਕਰਨ ਲਈ ਹਸਪਤਾਲ ਪਹੁੰਚੇਗਾ |
  • ਮੈਂਬਰ ਵੱਲੋਂ ਐਮਰਜੈਂਸੀ ਮੌਕੇ ਖੂਨਦਾਨ ਨਾ ਕਰਨ ਤੇ ਮੈਂਬਰਸ਼ਿਪ ਕੈਂਸਲ ਕਰ ਦਿੱਤੀ ਜਾਵੇਗੀ |
  • ਐਮਰਜੈਂਸੀ ਬਲੱਡ ਡੋਨਰਜ ਸੁਸਾਇਟੀ ਦੇ ਅਹੁਦੇਦਾਰਾਂ ਦੀ ਨਿਯੁਕਤੀ ਲਾਇਬਰੇਰੀ ਦੀ ਐਗਜੈਕਟਿਵ ਕਮੇਟੀ ਵੱਲੋਂ ਕੀਤੀ ਜਾਵੇਗੀ |

ਐਮਰਜੈਂਸੀ ਬਲੱਡ ਡੋਨਰਜ ਸੁਸਾਇਟੀ ਵੱਲੋਂ ਆਯੋਜਿਤ ਕੀਤੇ ਗਏ ਖੂਨਦਾਨ ਕੈਂਪਾ ਦਾ ਵੇਰਵਾ

  • ਗਿਆਰਵਾਂ ਖੂਨਦਾਨ ਕੈਂਪ 25 ਅਗਸਤ  2013 

 ਮੁੱਖ ਮਹਿਮਾਨ - ਸ੍ਰੀ ਗੋਵਰਧਨ ਰੀਜਨਲ ਮੈਨੇਜਰ ਹੈਦਾਰਬਾਦ ਕੈਮੀਕਲਜ਼

ਲੜੀ ਨੰ.  ਮਿਤੀ  ਮੁੱਖ ਮਹਿਮਾਨ ਖੂਨਦਾਨੀਆਂ ਦੀ ਗਿਣਤੀ  ਕੁੱਲ ਗਿਣਤੀ   
1 6 ਅਪ੍ਰੈਲ 2003 ਸ਼੍ਰੀ ਅਨਿਲ ਸਰਾਫ ਸਟੇਟ ਐਵਾਰਡੀ ਰਾਮਪੁਰਾ 24  24  
2 24 ਨਵੰਬਰ 2003   ਸਵ. ਮੁਖਤਿਆਰ ਕੌਰ ਪਤਨੀ ਸ਼੍ਰੀ ਗੁਰਦੇਵ ਸਿੰਘ ਦੀ ਯਾਦ ਵਿੱਚ ਸ਼੍ਰੀ ਹਰਦੇਵ ਅਰਸ਼ੀ ਐਮ.ਐਲ.ਏ.  17 41  
3 17 ਮਈ 2004  ਸ਼੍ਰੀ ਗੋਵਰਨਧਲ ਰੀਜਨਲ ਮੈਨੇਜਰ ਹੈਦਰਾਬਾਦ ਕੈਮੀਕਲਜ਼  27 68  
4 18 ਦਸੰਬਰ 2005  ਡਾ. ਬਿੱਕਰ ਸਿੰਘ ਸਿੱਧੂ ਜਿਲ੍ਹਾ ਸਿਖਲਾਈ ਅਫਸਰ ਬਠਿੰਡਾ
ਸ਼੍ਰੀ ਅਨਿਲ ਸਰਾਫ ਸਟੇਟ ਐਵਾਰਡੀ ਰਾਮਪੁਰਾ
ਡਾ. ਵਿਜੈ ਸਿੰਗਲਾ ਗੋਨਿਆਣਾ
76 144  
5 18 ਮਾਰਚ 2007 ਸ਼੍ਰੀ ਅਨਿਲ ਸਰਾਫ ਸਟੇਟ ਐਵਾਰਡੀ ਰਾਮਪੁਰਾ 46 190  
6 16 ਮਾਰਚ 2008   ਸ਼੍ਰੀ ਅਨਿਲ ਸਰਾਫ ਸਟੇਟ ਐਵਾਰਡੀ ਰਾਮਪੁਰਾ  50 240  
7 3 ਜਨਵਰੀ 2009  ਸਵ. ਮਾਤਾ ਤੇਜ਼ ਕੌਰ ਦੀ ਯਾਦ ਵਿੱਚ   29 269  
8 30 ਮਈ 2010  ਸ਼੍ਰੀ ਨਰੇਸ਼ ਪਠਾਣੀਆ ਜਿਲ੍ਹਾ ਟਰੇਨਿੰਗ ਸੁਪਰਵਾਇਜ਼ਰ ਰੈੱਡ ਕਰਾਸ ਸੁਸਾਇਟੀ ਬਠਿੰਡਾ 
ਸ਼੍ਰੀ ਵਿਜੈ ਭੱਟ ਪ੍ਰਧਾਨ ਯੂਨਾਇਟਿਡ ਵੈਲਫੇਅਰ ਸੁਸਾਇਟੀ ਬਠਿੰਡਾ
33 302  
9 5 ਜੂਨ 2011 ਡਾ. ਨਛੱਤਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਕੈਨੇਡਾ  49 351  
10 19 ਅਗਸਤ 2012 ਸ਼੍ਰੀਮਤੀ ਸੁਰਿੰਦਰ  ਕੌਰ ਖੂਨਦਾਨੀ ਧਰਮਪਤਨੀ ਮਾ. ਪ੍ਰੀਤਮ ਸਿੰਘ ਜੀਦਾ (ਬਠਿੰਡਾ) 50 401  
11 25 ਅਗਸਤ 2013 ਸ੍ਰੀ ਗੋਵਰਧਨ ਰੀਜਨਲ ਮੈਨੇਜਰ ਹੈਦਾਰਬਾਦ ਕੈਮੀਕਲਜ਼  20 421  
12 25 ਜੁਲਾਈ 2014 ਸਵ: ਅਮਰਜੀਤ ਕੌਰ ਧਰਮਪਤਨੀ ਸ਼੍ਰੀ ਜਗਰਾਜ ਸਿੰਘ ਕਾਂਬੀ ਜੀ ਦੇ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਯਾਦ ਵਿੱਚ 40 461  
13 02 ਜੂਨ 2015 ਸ਼ਵ: ਮਾਤਾ ਸੱਲੋ ਕੌਰ ਧਰਮਪਤਨੀ ਸ਼੍ਰੀ ਪੂਰਨ ਸਿੰਘ ਮੰਡੀਕਾ ਜੀ ਦੇ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਯਾਦ ਵਿੱਚ 50 511  
14 10 ਜੁਲਾਈ 2016 ਸ੍ਰੀ ਅਨਲਿ ਸ਼ਰਾਫ (ਸਟੇਟ ਅਵਾਰਡੀ) ਰਾਮਪੁਰਾ-ਫੂਲ 33 544  
15 14 ਅਕਤੂਬਰ 2016  ਸਰੀਰਦਾਨੀ ਤੇ ਨੇਤਰਦਾਨੀ ਮਨਦੀਪ ਵਿੱਕੀ ਜੀ ਦੇ ਸਰਧਾਂਜਲੀ ਸਮਾਗਮ ਮੌਕੇ ਯਾਦ ਵਿੱਚ 29 573  
16 08 2017 ਸਰੀਰਦਾਨੀ ਮਾਤਾ ਬਲਵੀਰ ਕੌਰ ਧਰਮਪਤਨੀ ਸਵ.ਰਣਜੀਤ ਸਿੰਘ ਜੀਦਾ ਡੀ.ਈ.ਓ. ਦੇ ਭੋਗ ਤੇ      

ਈ.ਬੀ.ਡੀ.ਐਸ.

ਮਨਪ੍ਰੀਤ ਸਿੰਘ

(78144-24119)

ਕੇਵਲ ਸਿੰਘ

(97819-422262)

ਸੁਖਨਿੰਦਰ ਸਿੰਘ

(97797-16357)

ਮੁੱਖ ਸਰਗਰਮੀਆਂ ਲੋੜਾਂ ਤੇ ਥੁੜਾਂ

ਮੁੱਖ ਥੁੜਾਂ

ਲਾਇਬ੍ਰੇਰੀ ਵਿੱਚ ਹੁਣ 1286 ਕਿਤਾਬਾਂ ਹਨ | ਜਦੋ ਕਿ 2008 ਵਿੱਚ ਕੁੱਲ 1215 ਕਿਤਾਬਾਂ ਸਨ| ਕਿਤਾਬਾਂ ਪੜ੍ਹਨ ਵਾਲੇ ਪਾਠਕਾ ਦੀ ਗਿਣਤੀ 84 ਹੈ ਜੋ ਪਹਿਲਾ 2008 ਵਿੱਚ 71 ਸੀ| ਲਾਇਬ੍ਰੇਰੀ ਵਿੱਚ ਰੋਜ਼ਾਨਾ ਚਾਰ ਅਖਬਾਰ ਅਜੀਤ,ਜੱਗਬਾਣੀ, ਪੰਜਾਬੀ ਟ੍ਰਿਬਿਊਨ ਅਤੇ ਦੇਸ਼ ਸੇਵਕ ਆਉਦੇ ਹਨ| ਇਸ ਤੋਂ ਇਲਾਵਾ 6 ਮੈਗਜ਼ੀਨ ਤਰਕਸ਼ੀਲ, ਚੰਗੀ ਖੇਤੀ, ਮਾਡਰਨ ਖੇਤੀ. ਘਰ ਸ਼ਿੰਗਾਰ, ਵਿਗਿਆਨ ਜੋਤ ਅਤੇ ਪ੍ਰਾਇਮਰੀ ਸਿੱਖਿਆ ਆਉਂਦੇ ਹਨ

2

ਲਾਇਬ੍ਰੇਰੀ ਵੱਲੋਂ ਹਰ ਸਾਲ ਇੱਕ ਸੱਭਿਆਚਾਰਕ ਕਰਵਾਇਆ ਜਾਂਦਾ ਹੈ| ਜਿਸ ਵਿੱਚ ਪੰਜਾਬ ਦੀਆਂ ਨਾਮਵਰ ਨਾਟਕ ਟੀਮਾਂ ਵੱਲੋਂ ਨਾਟਕ ਖੇਡੇ ਜਾਂਦੇ ਹਨ| 13 ਸਤੰਬਰ 2009 ਵਿੱਚ ਬੱਚਿਆਂ ਦਾ ਸਨਮਾਨ ਸਮਾਰੋਹ ਤੇ ਨਾਟਕ ਮੇਲਾ ਕਰਵਾਇਆ ਗਿਆ| ਜਿਸ ਵਿੱਚ ਹਰਵਿੰਦਰ ਸਿੰਘ ਦੀਵਾਨਾ ਦੀ ਨਾਟਕ ਟੀਮ ਵੱਲੋਂ ਅੰਨ੍ਹੇ ਨਿਸ਼ਾਨਚੀ ਅਤੇ ਪ੍ਰੇਤ ਨਾਟਕ ਖੇਡੇ ਗਏ ਅਤੇ ਸ਼੍ਰੀ ਸੁਖਦੇਵ ਸਿੰਘ ਮਲੂਕਪੁਰੀ ਨੇ ਜਾਦੂ ਦਾ ਸ਼ੋਅ ਦਿਖਾਇਆ| ਸ਼੍ਰੀ ਸੁਦੀਪ ਸਿੰਘ ਲੋਕ ਆਗੂ ਨੇ ਮੁੱਖ ਬੁਲਾਰੇ ਦੇ ਤੌਰ ਤੇ ਲੋਕਾਂ ਨੂੰ ਸੰਬੋਧਨ ਕੀਤਾ|  28 ਸਤੰਬਰ 2010 ਨੂੰ ਬੱਚਿਆ ਦਾ ਸਨਮਾਨ ਸਮਾਰੋਹ ਅਤੇ ਨਾਟਕ ਮੇਲਾ ਕਰਵਾਇਆ ਗਿਆ ਜਿਸ ਵਿੱਚ ਪੀਪਲਜ਼ ਥੀਏਟਰ ਲਹਿਰਾਗਾਗਾ ਦੇ ਨਿਰਦੋਸ਼ਕ ਸੈਮੂਅਲ ਜੌਨ ਵੱਲੋਂ ਬਾਗਾਂ ਦਾ ਰਾਖਾ ਤੇ ਕਿਰਤੀ ਨਾਟਕ ਪੇਸ਼ ਕੀਤੇ ਗਏ| ਭਾਰਤੀ ਕਿਸਾਨ ਯੂਨਿਅਨ ਦੇ ਝੰਡਾ ਸਿੰਘ ਜੇਠੂਕੇ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਕਹਾਣੀਕਾਰ ਸ਼੍ਰੀ ਅਤਰਜੀਤ ਜੀ ਨੇ ਮੌਜੂਦਾ ਸਮਾਜਕ ਢਾਂਚੇ ਦੀ ਥਾਂ ਲੁੱਚ ਰਹਿਤ ਸਮਾਜ ਸਿਰਜਣ ਦਾ ਸੱਦਾ ਦਿੱਤਾ|

3

( ਸਥਾਪਨਾ 2003) ਸਾਡੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੇ ਪੰਜਵੀਂ ਤੋਂ ਦਸਵੀਂ ਤੱਕ ਦੇ ਹੋਣਹਾਰ ਤੇ ਲੋੜਵੰਦ ਬੱਚਿਆਂ ਨੂੰ ਸਹਾਇਤਾ ਦਿੱਤੀ ਜਾਂਦੀ ਹੈ| ਇਹ ਫੰਡ ਡਾ. ਪ੍ਰਸਿੰਦਰ ਸਿੰਘ ਬਰਾੜ ਵੱਲੋਂ ਕੇਨੈਡਾ ਤੋਂ ਭੇਜਿਆਂ ਜਾਂਦਾ ਹੈ| ਇਹ ਸਹਾਇਤਾ ਛੇਵਾਂ, ਸੱਤਵੀਂ ਤੇ ਨੌਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਕਲਾਸ ਪੰਜਵੀਂ, ਅੱਠਵੀਂ ਤੇ ਦਸਵੀਂ ਦੇ ਵਿਦਿਆਰਥੀਆਂ ਨੂੰ ਪ੍ਰੁੀਖਿਆਂ ਫੀਸ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ| 2088,2009 ਵਿੱਚ ਹੋਣਹਾਰ ਵਿਦਿਆਰਥੀਆਂ ਨੂੰ 7125/- ਰੁਪਏ ਦੀਆਂ ਕਾਪੀਆਂ ਅਤੇ 4400/- ਰੁਪਏ ਪ੍ਰੀਖਿਆ ਫੀਸ ਦੇ ਰੂਪ ਵਿੱਚ ਦਿੱਤੇ ਗਏ ਹਨ|  ਹੋਣਹਾਰ ਵਿਦਿਆਰਥੀਆਂ ਲਈ ਫੰਡ- 

ਸਾਲ 2008 ਦੀ ਬਾਕੀ ਸਾਲ 2009-10 ਸਹਾਇਤਾ ਪ੍ਰਾਪਤ ਹੋਈ ਕੁੱਲ ਸਾਲ 2009-10 ਦੌਰਾਨ ਵੰਡੀ ਰਕਮ ਬਾਕੀ ਰਕਮ
13238/- 35,156/- 48394/- 11525/- 36869/-

 

3

ਲਾਇਬ੍ਰੇਰੀ ਵੱਲੋਂ ਹਰ ਸਾਲ ਇੱਕ ਸੱਭਿਆਚਾਰਕ ਕਰਵਾਇਆ ਜਾਂਦਾ ਹੈ| ਜਿਸ ਵਿੱਚ ਪੰਜਾਬ ਦੀਆਂ ਨਾਮਵਰ ਨਾਟਕ ਟੀਮਾਂ ਵੱਲੋਂ ਨਾਟਕ ਖੇਡੇ ਜਾਂਦੇ ਹਨ| 13 ਸਤੰਬਰ 2009 ਵਿੱਚ ਬੱਚਿਆਂ ਦਾ ਸਨਮਾਨ ਸਮਾਰੋਹ ਤੇ ਨਾਟਕ ਮੇਲਾ ਕਰਵਾਇਆ ਗਿਆ| ਜਿਸ ਵਿੱਚ ਹਰਵਿੰਦਰ ਸਿੰਘ ਦੀਵਾਨਾ ਦੀ ਨਾਟਕ ਟੀਮ ਵੱਲੋਂ ਅੰਨ੍ਹੇ ਨਿਸ਼ਾਨਚੀ ਅਤੇ ਪ੍ਰੇਤ ਨਾਟਕ ਖੇਡੇ ਗਏ ਅਤੇ ਸ਼੍ਰੀ ਸੁਖਦੇਵ ਸਿੰਘ ਮਲੂਕਪੁਰੀ ਨੇ ਜਾਦੂ ਦਾ ਸ਼ੋਅ ਦਿਖਾਇਆ| ਸ਼੍ਰੀ ਸੁਦੀਪ ਸਿੰਘ ਲੋਕ ਆਗੂ ਨੇ ਮੁੱਖ ਬੁਲਾਰੇ ਦੇ ਤੌਰ ਤੇ ਲੋਕਾਂ ਨੂੰ ਸੰਬੋਧਨ ਕੀਤਾ|  28 ਸਤੰਬਰ 2010 ਨੂੰ ਬੱਚਿਆ ਦਾ ਸਨਮਾਨ ਸਮਾਰੋਹ ਅਤੇ ਨਾਟਕ ਮੇਲਾ ਕਰਵਾਇਆ ਗਿਆ ਜਿਸ ਵਿੱਚ ਪੀਪਲਜ਼ ਥੀਏਟਰ ਲਹਿਰਾਗਾਗਾ ਦੇ ਨਿਰਦੋਸ਼ਕ ਸੈਮੂਅਲ ਜੌਨ ਵੱਲੋਂ ਬਾਗਾਂ ਦਾ ਰਾਖਾ ਤੇ ਕਿਰਤੀ ਨਾਟਕ ਪੇਸ਼ ਕੀਤੇ ਗਏ| ਭਾਰਤੀ ਕਿਸਾਨ ਯੂਨਿਅਨ ਦੇ ਝੰਡਾ ਸਿੰਘ ਜੇਠੂਕੇ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਕਹਾਣੀਕਾਰ ਸ਼੍ਰੀ ਅਤਰਜੀਤ ਜੀ ਨੇ ਮੌਜੂਦਾ ਸਮਾਜਕ ਢਾਂਚੇ ਦੀ ਥਾਂ ਲੁੱਚ ਰਹਿਤ ਸਮਾਜ ਸਿਰਜਣ ਦਾ ਸੱਦਾ ਦਿੱਤਾ|

4

(ਸਥਾਪਨਾ 2008) ਇਸ ਇਨਾਮ ਦੀ ਸਥਾਪਨਾ ਮਾ. ਮਨਦੀਪ ਸਿੰਘ ਜੀ ਵੱਲੋਂ ਕੀਤੀ ਗਈ ਕਿ ਪਿੰਡ ਦਾ ਜੋ ਵੀ ਬੱਚਾ/ਬੱਚੇ ਦਸਵੀਂ ਦੀ ਮੈਰਿਟ ਲਿਸਟ ਵਿੱਚ ਆਵੇਗਾ, ਉਸਨੂੰ 5,000 ਰੁਪਏ ਨਕਦ ਇਨਾਮ ਪ੍ਰਤੀ ਬੱਚਾ ਦੇ ਕੇ ਸਨਮਾਨਿਤ ਕੀਤਾ ਜਾਵੇਗਾ| ਜਿਸ ਸਾਲ ਕੋਈ ਵੀ ਬੱਚਾ ਮੈਰਿਟ ਲਿਸਟ ਵਿੱਚ ਨਹੀਂ ਆਉਂਦਾ ਤਾਂ ਉਸ ਸਾਲ 5,000 ਰੁਪਏ ਵਿਦਿਆਰਥੀਆਂ ਦੀ ਆਰਥਿਕ ਸਹਾਇਤਾ ਫੰਡ ਵਿੱਚ ਦਿੱਤਾ ਜਾਵੇਗਾ| ਸਾਲ 2009-10 ਦੌਰਾਨ ਕੋਈ ਵੀ ਬੱਚਾ ਮੈਰਿਟ ਲਿਸਟ ਵਿੱਚ ਨਾ ਆਉਣ ਕਰਕੇ ਇਹ ਰੁਪਏ ਵਿਦਿਆਰਥੀਆਂ ਦੀ ਆਰਥਿਕ ਸਹਾਇਤਾ ਫੰਡ ਵਿੱਚ ਜਮ੍ਹਾ ਕਰਵਾ ਦਿੱਤੇ ਗਏ ਸਨ|

5

( ਸਥਾਪਨਾ 2003) ਇਸ ਦਾ ਮੰਤਵ ਇਸ ਨਾਲ ਜੁੜੇ ਮੈਂਬਰਾਂ ਨੂੰ ਲੋੜ ਸਮੇਂ ਖੂਨ ਦੀ ਮੰਗ ਨੂੰ ਪੂਰਾ ਕਰਨਾ ਅਤੇ ਦੁਰਘਟਨਾ ਸਮੇਂ ਕਿਸੇ ਵੀ ਵਿਅਕਤੀ ਨੂੰ ਖੂਨ ਦੇਣਾ ਹੈ| 3 ਜਨਵਰੀ 2009 ਨੂੰ ਸ਼੍ਰੀ ਮਲਕੀਤ ਸਿੰਘ ਕਾਂਬੀ ਜੀ ਦੇ ਸਵ. ਮਾਤਾ ਤਾਜ ਕੌਰ ਦੇ ਸ਼ਰਧਾਜਲੀ ਸਮਾਗਮ ਮੌਕੇ ਸੱਤਵਾਂ ਖੂਨਦਾਨ ਕੈਂਹਪ ਲਗਾਇਆ ਗਿਆ| ਜਿਸ ਵਿੱਚ 29 ਵਿਅਕਤੀਆਂ ਨੇ ਖੂਨਦਾਨ ਕੀਤਾ| 30 ਮਈ 2010 ਨੂੰ ਲਗਾਏ ਗਏ ਅੱਠਵੇਂ ਖੂਨਦਾਨ ਕੈਂਪ ਦੌਰਾਨ 33 ਵਿਅਕਤੀਆ ਵੱਲੋਂ ਖੂਨਦਾਨ ਕੀਤਾ ਗਿਆ | ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਨਰੇਸ਼ ਪਠਾਣੀਆਂ, ਜਿਲ੍ਹਾ ਟਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਸੁਸਾਇਟੀ ਬਠਿੰਡਾ ਅਤੇ ਮਹਿਮਾਨ ਸ਼੍ਰੀ ਵਿਜੈ ਭੱਟ ਪ੍ਰਧਾਨ ਯੂਨਾਇਟਿਡ ਸੁਸਾਇਟੀ ਬਠਿੰਡਾ ਸ਼ਾਮਲ ਹੋਏ| ਹੁਣ ਤੱਕ ਆਯੋਿਜਤ ਕੀਤੇ ਕੁੱਲ ਅੱਠ ਖੂਨਦਾਨ ਕੈਂਪਾਂ ਵਿੱਚ 302 ਵਿਅਕਤੀ ਖੂਨਦਾਨ ਕਰ ਚੁੱਕੇ ਹਨ| 2009 ਦੌਰਾਨ 3 ਮੈਂਬਰਾਂ ਨੂੰ ਖੂਨ ਦੀ ਲੋੜ ਪੈਣ ਤੇ 3 ਮੈਂਬਰਾਂ ਵੱਲੋਂ ਖੂਨਦਾਨ ਕੀਤਾ ਗਿਆ| ਸਾਲ 2010 ਦੌਰਾਨ 2 ਮੈਂਬਰਾਂ ਨੂੰ ਖੂਨ ਦੀ ਲੋੜ ਪੈਣ ਤੇ 4 ਮੈਂਬਰਾਂ ਵੱਲੋਂ ਖੂਨਦਾਨ ਕੀਤਾ ਗਿਆ|

6

( ਸਥਾਪਨਾ 2003) ਇਸ ਦਾ ਮੰਤਵ ਇਸ ਨਾਲ ਜੁੜੇ ਮੈਂਬਰਾਂ ਨੂੰ ਲੋੜ ਸਮੇਂ ਖੂਨ ਦੀ ਮੰਗ ਨੂੰ ਪੂਰਾ ਕਰਨਾ ਅਤੇ ਦੁਰਘਟਨਾ ਸਮੇਂ ਕਿਸੇ ਵੀ ਵਿਅਕਤੀ ਨੂੰ ਖੂਨ ਦੇਣਾ ਹੈ| 3 ਜਨਵਰੀ 2009 ਨੂੰ ਸ਼੍ਰੀ ਮਲਕੀਤ ਸਿੰਘ ਕਾਂਬੀ ਜੀ ਦੇ ਸਵ. ਮਾਤਾ ਤਾਜ ਕੌਰ ਦੇ ਸ਼ਰਧਾਜਲੀ ਸਮਾਗਮ ਮੌਕੇ ਸੱਤਵਾਂ ਖੂਨਦਾਨ ਕੈਂਹਪ ਲਗਾਇਆ ਗਿਆ| ਜਿਸ ਵਿੱਚ 29 ਵਿਅਕਤੀਆਂ ਨੇ ਖੂਨਦਾਨ ਕੀਤਾ| 30 ਮਈ 2010 ਨੂੰ ਲਗਾਏ ਗਏ ਅੱਠਵੇਂ ਖੂਨਦਾਨ ਕੈਂਪ ਦੌਰਾਨ 33 ਵਿਅਕਤੀਆ ਵੱਲੋਂ ਖੂਨਦਾਨ ਕੀਤਾ ਗਿਆ | ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਨਰੇਸ਼ ਪਠਾਣੀਆਂ, ਜਿਲ੍ਹਾ ਟਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਸੁਸਾਇਟੀ ਬਠਿੰਡਾ ਅਤੇ ਮਹਿਮਾਨ ਸ਼੍ਰੀ ਵਿਜੈ ਭੱਟ ਪ੍ਰਧਾਨ ਯੂਨਾਇਟਿਡ ਸੁਸਾਇਟੀ ਬਠਿੰਡਾ ਸ਼ਾਮਲ ਹੋਏ| ਹੁਣ ਤੱਕ ਆਯੋਿਜਤ ਕੀਤੇ ਕੁੱਲ ਅੱਠ ਖੂਨਦਾਨ ਕੈਂਪਾਂ ਵਿੱਚ 302 ਵਿਅਕਤੀ ਖੂਨਦਾਨ ਕਰ ਚੁੱਕੇ ਹਨ| 2009 ਦੌਰਾਨ 3 ਮੈਂਬਰਾਂ ਨੂੰ ਖੂਨ ਦੀ ਲੋੜ ਪੈਣ ਤੇ 3 ਮੈਂਬਰਾਂ ਵੱਲੋਂ ਖੂਨਦਾਨ ਕੀਤਾ ਗਿਆ| ਸਾਲ 2010 ਦੌਰਾਨ 2 ਮੈਂਬਰਾਂ ਨੂੰ ਖੂਨ ਦੀ ਲੋੜ ਪੈਣ ਤੇ 4 ਮੈਂਬਰਾਂ ਵੱਲੋਂ ਖੂਨਦਾਨ ਕੀਤਾ ਗਿਆ||

7

  1. 23 ਮਾਰਚ 2009 ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕੀਤਾ ਗਿਆ| ਜਿਸ ਵਿੱਚ ਭਾਸ਼ਣ ਅਤੇ ਬੱਚਿਆਂ ਵੱਲੋਂ ਕੋਰਿਓਗ੍ਰਾਫੀ ਪੇਸ਼ ਕੀਤੀ ਗਈ|
  2. 13 ਜੂਨ 2009 ਨੂੰ ਕੋਮਾਂਤਰੀ ਖੂਨਦਾਨ ਦਿਵਸ ਮੌਕੇ ਤੇ ਯੂਨਾਇਟਿਡ ਵੈਲਫੇਅਰ ਦੇ ਸੱਦੇ ਤੇ ਈ.ਬੀ.ਡੀ.ਐਸ. ਦੇ 10 ਮੈਂਬਰ ਸ਼ਾਮਲ ਹੋਏ| ਇਸ ਦਿਵਸ ਦੇ ਸਬੰਧ ਵਿੱਚ ਸਾਰੇ ਸ਼ਹਿਰ ਵਿੱਚ ਰੈਲੀ ਕੱਢੀ ਗਈ|
  3. 20 ਸਤੰਬਰ 2009 ਨੂੰ ਯੂਨਾਇਟਿਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਬਠਿੰਡਾ ਵਿਖੇ ਆਯੋਜਿਤ ਖੂਨਦਾਨੂਆਂ ਦੇ ਮੇਲੇ ਵਿੱਚ ਸ਼ਮੂਲੀਅਤ ਕੀਤਾ ਗਈ|
  4. 17 ਜਨਵਰੀ 2010 ਨੂੰ ਚੰਗੇ ਸਾਹਿਤ ਬਾਰੇ ਚਰਚਾ ਕਰਨ ਲਈ ਸੈਮੀਨਾਰ ਕਰਵਾਇਆ ਗਿਆ| ਜਿਸ ਵਿੱਚ ਡਾ. ਜੀਤ ਸਿੰਘ ਜੋਸ਼ੀ ਪ੍ਰੋਫੈਸਰ ਰਿਜ਼ਨਲ ਸੈਂਟਰ ਬਠਿੰਡਾ ਅਤੇ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਲੋਕਾਂ ਦੇ ਰੂ-ਬ-ਰੂ ਹੋਏ| ਮੈਡਮ ਨਵਜੋਤ ਕੌਰ ਦੀ ਅਗਵਾਈ ਵਿੱਚ ਕੇਨੈਡਾ ਤੋਂ ਆਈ ਟੀਮ ਨੇ ਪ੍ਰੋਗਰਾਮ ਦੀ ਰਿਕਾਰਡਿੰਗ ਕੀਤੀ|
  5. 19 ਸਤੰਬਰ 2010 ਨੂੰ ਯੂਨਾਇਟਿਡ ਐਸੋਸੀਏਸ਼ਨ ਵੱਲੋਂ ਬਠਿੰਡਾ ਵਿਖੇ ਆਯੋਜਿਤ ਖੂਨਦਾਨੀਆਂ ਦੇ ਮੇਲੇ ਵਿੱਚ ਸ਼ਮੂਲੀਅਤ ਕੀਤਾ ਗਈ|

ਉਪਰੋਕਤ ਸਰਗਰਮੀਆਂ ਹਰ ਮੌਕੇ ਤੇ ਪਿੰਡ ਵਾਸੀਆਂ ਅਤੇ ਨੌਜਵਾਨਾਂ ਦੇ ਤਨ, ਮਨ, ਧਨ ਨਾਲ ਸਹਿਯੋਗ ਨਾਲ ਹੀ ਸੰਭਵ ਹੋ ਸਕੀਆਂ ਹਨ|

8

ਕਿਤਾਬਾਂ ਪੜ੍ਹਨ ਵਾਲੇ

ਪਿਛਲੇ ਸ਼ੈਸ਼ਨ ਦੇ ਅੰਤ ਵਿੱਚ ਪਾਠਕਾ ਦੀ ਗਿਣਤੀ 71 ਸੀ ਜੋ ਕਿ ਹੁਣ ਵੱਧ ਕੇ 84 ਪਾਠਕ ਹੋ ਗਏ ਹਨ ਪਰ ਅਜੇ ਵੀ ਪੜ੍ਹਨ ਵਾਲੇ ਪਾਠਕਾਂ ਦੀ ਘਾਟ ਰੜਕ ਰਹੀ ਹੈ| ਸਾਲ 2009-10 ਦੌਰਾਨ 533 ਕਿਤਾਬਾਂ ਪਾਠਕਾਂ ਨੂੰ ਇਸ਼ੂ ਹੋਇਆ ਹਨ|

ਵਰਕਿੰਗ ਕਮੇਟੀ

ਇਜਲਾਸ ਵਿੱਚ ਬਹੁਤ ਉਤਸ਼ਾਹ ਨਾਲ ਵਰਕਿੰਗ ਕਮੇਟੀ ਦੇ ਮੈਂਬਰ ਬਣਦੇ ਹਨ ਪਰ ਸ਼ੈਸ਼ਨ ਖਤਮ ਹੋਣ ਤੱਕ ਬਹੁਤੇ ਮੈਂਬਰ ਖਾਰਜ ਹੋ ਜਾਂਦੇ ਹਨ| ਇਸ ਸ਼ੈਸ਼ਨ ਵਿੱਚ ਕੁੱਲ 30 ਮੈਂਬਰ ਚੁਣੇ ਗਏ ਜਿਨ੍ਹਾਂ ਵਿੱਚੋਂ 13 ਮੈਂਬਰਾਂ ਦੀ ਮੈਂਬਰਸ਼ਿਪ ਮੀਟਿੰਗਾਂ ਵਿੱਚ ਹਾਜ਼ਰ ਨਾ ਹੋਣ ਕਰਕੇ ਹੀ ਖਾਰਜ ਹੋ ਚੁੱਕੀ ਹੈ|

ਹੋਰ ਪੱਕੀ ਆਮਦਨ ਵਿੱਚ ਵਾਧਾ ਕਰਨ ਬਾਰੇ

ਲਾਇਬ੍ਰੇਰੀ ਨੂੰ ਜ਼ਿਆਦਾ ਪੱਕੇ ਪੈਰੀ ਕਰਨ ਲਈ ਹੋਰ ਪੱਕੇ ਸਾਧਨ ਪੈਦਾ ਕਰਨ ਦੀ ਜਰੂਰਤ ਹੈ|

ਸਲਾਨਾ ਖਰਚ

ਲੜੀ. ਨੰ. ਕੰਮ ਖਰਚ
1 ਸਲਾਨਾ ਨਾਟਕ ਮੇਲਾ ਤੇ ਹੋਣਹਾਰ ਬੱਚਿਆਂ ਦਾ ਸਨਮਾਨ ਸਮਾਰੋਹ 40000
2 ਸਲਾਨਾ ਖੂਨਦਾਨ ਕੈਂਪ 10,000/-
3 ਨਵੀਆਂ ਕਿਤਾਬਾਂ 5,000/-
4 ਅਖਬਾਰ (7) ਰਸਾਲੇ (8) 7,000/-
5 ਬਿਜਲੀ 12,000/-
6 ਲਾਇਬ੍ਰੇਰੀ 10,000/-
7 ਫੁਟਕਲ 10,000/-
  ਕੁੱਲ ਜੋੜ 94,000/-