ਮੁੱਖ ਵਿਚਾਰ : --- :- ਗੋਬਿੰਦ ਬੱਬਰ, ਭਗਤ, ਸਰਾਭਾ - ਸੱਭਿਆਚਾਰਕ ਵਿਰਸਾ ਸਾਡਾ
ਲਾਇਬਰੇਰੀ ਵੱਲੋਂ 23 ਮਾਰਚ 2021 ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਜਿਸ ਵਿਚ ਮਾ. ਹਰਜੀਤ ਜੀਦਾ ਨੇ ਸ਼ਹੀਦ ਭਗਤ ਸਿੰਘ ਦੇ ਫਲਸਫੇ ਬਾਰੇ ਡੂੂੰਘੀ ਜਾਣਕਾਰੀ ਦਿੱਤੀ । ਇਸ ਮੌਕੇ ਲੈਕ. ਬਲਵੰਤ ਰਾਏ ਮਿੱਤਲ ਜੀ ਨੇ ਬਹੁ-ਮੁੱਲੀ ਕਿਤਾਬਾਂ ਦਾ ਸੈੱਟ ਡੋਨੇਟ ਕੀਤਾ।

ਲਾਇਬਰੇਰੀ ਵੱਲੋਂ 23ਵਾਂ ਲੇਖਾ-ਜੋਖਾ ਤੇ ਚੋਣ ਇਜਲਾਸ ਮਿਤੀ 28 ਫਰਵਰੀ 2021 ਨੂੰ ਆਯੋਜਿਤ ਕੀਤਾ ਗਿਆ ਜਿਸ ਵਿਚ ਸ੍ਰੀ ਗੁਰਮੀਤ ਕੜਿਆਲਵੀ ਪ੍ਰਸਿੱਧ ਕਹਾਣੀਕਾਰ ਮੁੱਖ-ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਲੈਕ. ਰਾਜਬਿੰਦਰ ਸਿੰਘ ਜੀ ਨੇ ਬੇਸ ਕੀਮਤੀ ਕਿਤਾਬਾਂ ਡੋਨੇਟ ਕੀਤੀਆਂ।

ਲਾਇਬਰੇਰੀ ਵੱਲੋਂ 8 ਮਾਰਚ 2021 ਨੂੰ ਕੌਮਾਂਤਰੀ ਔਰਤ ਦਿਵਸ ਮਨਾਇਆ ਗਿਆ। ਇਸ ਮੌਕੇ ਲਾਇਬਰੇਰੀ ਦੀ ਬਿਲਡਿੰਗ ਤੇ ਝੰਡਾ ਚੜਾਉਣ ਦੀ ਰਸਮ ਜਸਵਿੰਦਰ ਕੌਰ, ਗੁਰਮੇਲ ਕੌਰ ਤੇ ਅਮਰਜੀਤ ਕੌਰ ਨੇ ਕੀਤੀ।

ਜਰੂਰੀ ਲਿੰਕ
ਸਾਡਾ ਪਿੰਡਂ

" ਲਾਇਬ੍ਰੇਰੀ ਨਿਰੀ ਪੁਸਤਕਾਲਾ ਹੀ ਨਹੀਂ ਹੁੰਦੀ,
ਸ਼ਕਤੀ ਵੀ ਹੁੰਦੀ ਹੈ| "

( ਗੁਰਬਖਸ਼ ਸਿੰਘ ਪ੍ਰੀਤਲੜੀ) ਨਾਨਕ;ਿਸੰਘ

            ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਜ ਤੋਂ ਲਗਭਗ 400 ਸਾਲ ਪਹਿਲਾਂ ਵਿੰਝੂਕਿਆਂ ਨੂੰ ਢਾਬ ਵਿਖੇ ਵਸੇਬਾ ਕਰਨ ਲਈ ਕਿਹਾ| ਵਿੰਝੂਕੇ ਦੇ 12 ਪੁੱਤਰ ਸਨ | ਜਿੰਨ੍ਹਾਂ ਵਿੱਚੋਂ ਇੱਕ ਭਲਵਾਨ ਤੇ ਦੂਜਾ ਸਿੰਕਦਰ ਸੀ      ਸਿਕੰਦਰ ਸਿੰਘ ਨੇ ਪਿੰਡ ਜੰਡਾਵਾਲਾ ਵਸਾਇਆ | ਭਲਵਾਨ ਸਿੰਘ ਦੇ ਪੁੱਤਰ ਜੀਦਾ ਸਿੰਘ ਪੈਦਾ ਹੋਇਆਂ, ਜਿਸਨੇ ਜੀਦਾ ਪਿੰਡ ਵਸਾਇਆ |

             ਇਸਦੇ ਅੱਗੇ 4 ਪੁੱਤਰ ਜੀਊਣ, ਮੱਲੂ, ਪਤੂਹੀ ਤੇ ਖੱਲੂ ਪੈਦਾ ਹੋਏ ਅਤੇ ਇੱਕ ਪੁੱਤਰੀ ਪੈਦਾ ਹੋਈ ਜੋ ਕਿ ਪਿੰਡ ਧੌਲੇ ਵਿਆਹੀ ਗਈ ਅਤੇ ਸਹੁਰਿਆਂ ਵੱਲੋਂ ਜ਼ਮੀਨ ਦੀ ਢੇਰੀ ਮੰਗਣ ਤੇ ਪਿੰਡ ਆ ਕੇ ਵਸ ਗਈ |

            ਪਿੰਡ ਜੀਦਾ ਨੈਸ਼ਨਲ ਹਾਈਵੇ ਨੰਬਰ 15 (ਕਾਂਡਲਾ ਤੋਂ ਪਠਾਨਕੋਟ 1526 ਕਿ.ਮੀ.) ਬਠਿੰਡਾ ਤੋਂ ਫਰੀਦਕੋਟ ਵਾਇਆ ਬਾਜਾਖਾਨਾ ਰੋਡ ਤੇ ਜਿਲ੍ਹਾ ਬਠਿੰਡਾ ਵਿੱਚ ਸਥਿਤ ਹੈ| ਪਿੰਡ ਨੂੰ ਨਹੀਆਂਵਾਲਾ ਥਾਣਾ ਲੱਗਦਾ ਹੈ| ਨੇੜਲੀ ਮੰਡੀ ਗੋਨਿਆਣਾ ਮੰਡੀ ਹੈ| ਇਸ ਦੀ ਬਠਿੰਡਾ ਤੋਂ ਦੂਰੀ 23 ਅਤੇ ਫਰੀਦਕੋਟ ਤੋਂ 44 ਕਿਲੋਮੀਟਰ ਹੈ| ਨੇੜਲੇ ਰੇਲਵੇ ਸਟੇਸ਼ਨ ਚੰਦਭਾਨ (7 ਕਿਮੀ), ਨਹੀਆਂਵਾਲਾ (10 ਕਿਮੀ) ਅਤੇ ਜੈਤੋ (17 ਕਿਮੀ) ਹਨ| ਇਹ ਪਿੰਡ ਭੁੱਚੋ ਮੰਡੀ (091 ਅਨੁਸੂਚਿਤ ਜਾਤੀ) ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ| ਗੁਜੀਤ

ਇਸ਼ਤਿਹਾਰ
ਪਿੰਡ ਦੀਆਂ ਖਬਰਾਂ
 • 21/04/18

  ਜੀਦਾ ਦੀ ਸ਼ਾਨ ਹੈ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ

  ਕੌਮੀ ਸ਼ਾਹਰਾਹ ਨੰਬਰ 15 ਤੇ ਫਰੀਦਕੋਟ-ਬਠਿੰਡਾ ਰੋਡ ਉੱਤੇ ਵਸਿਆ ਪਿੰਡ ਜੀਦਾ ਫਰੀਦਕੋਟ ਜ਼ਿਲ੍ਹੇ ਨਾਲ ਲੱਗਦਾ ਜ਼ਿਲ੍ਹਾ ਬਠਿੰਡਾ ਦਾ ਆਖਰੀ ਪਿੰਡ ਹੈ ।

  ਪੂਰੀ ਖ਼ਬਰ »
 • 29/04/20

  ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਦੀ ਨਵੀਂ ਇਮਾਰਤ ਦਾ ਉਦਘਾਟਨ

  ਬਠਿੰਡਾ 9 ਮਾਰਚ ਇੱਥੋਂ ਨੇੜਲੇ ਪਿੰਡ ਜੀਦਾ ਵਿੱਚ 08 ਜਨਵਰੀ 1978 ਤੋਂ ਚੱਲ ਰਹੀ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਾਣਜੇ ਜਗਮੋਹਣ ਸਿੰਘ ਨੇ ਕੀਤਾ।ਲਾਇਬ੍ਰੇਰੀ ਦਾ ਝੰਡਾ-------------------- (ਪੂਰੀ ਖਬਰ)

  ਪੂਰੀ ਖ਼ਬਰ »
 • 09/06/20

  ਸ਼ਹੀਦ ਭਗਤ ਸਿੰਘ ਲਾਇਬਰੇਰੀ ਦੀ ਨਵੀਂ ਇਮਾਰਤ ਦਾ ਉਦਘਾਟਨ

  ਬਠਿੰਡਾ: ਇਥੋਂ ਦੇ ਨੇੜਲੇ ਪਿੰਡ ਜੀਦਾ ਵਿਚ 8ਜਨਵਰੀ 1978ਤੋਂ ਚਲ ਰਹੀ ਸ਼ਹੀਦ ਭਗਤ ਸਿੰਘ ਯਾਦਗਾਰੀ ਲਾੲਬਿਰੇਰੀ ਦੀ ਨਵੀਂਬਣੀ ਬਿਲਡਿੰਗ ਦਾ ਉਦਘਾਟਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਾਣਜੇ ਜਗਮੋਹਨ ਨੇ ਕੀਤਾ ।

  ਪੂਰੀ ਖ਼ਬਰ »
 • 09/06/20

  ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਾਣਜੇ ਵਲੋਂ ਸ਼ਹੀਦ ਭਗਤ ਸਿੰਘ ਲਾਇਬਰੇਰੀ ਜੀਦਾ ਦਾ ਉਦਘਾਟਨ

  ਗੋਨਿਆਣਾ: ੯,ਮਾਰਚ -ਪਿੰਡ ਜੀਦਾ ਵਿਖੇ ਪਿਛਲੇ 42ਸਾਲਾਂ ਤੋਂ ਚਲ ਰਹੀ ਸ਼ਹੀਦ ਭਗਤ ਸਿੰਘ ਲਾਇਬਰੇਰੀ ਦੀ ਨਵੀਂ ਬਣੀ ਇਮਾਰਤ ਦਾਉਦਘਾਟਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋ: ਜਗਮੋਹਣ ਸਿੰਘ ਵਲੋਂ ਕੀਤਾ ਗਿਆ ਅਤੇ ਦੇਸ਼ ਭਗਤੀ ਦੇ ਗੀਤਾਂ ਦੀਆਂ ਧੁਨਾਂ ਨਾਲ ਲਾਇਬਰੇਰੀ ਦਾ ਝੰਡਾ ਦੇਸ਼ ਭਗਤ ਯਾਦਗਾਰੀ ਕਮੇਟੀ ਜਲੰਧਰ ਦੇ ਟਰਸਟੀ ਮੈਬਰ ਮੰਗਤ ਰਾਮ ਪਾਸਲਾ ਵਲੋਂ ਚੜਾਇਆ ਗਿਆ-----------

  ਪੂਰੀ ਖ਼ਬਰ »
 • 29/06/20

  ਅਸੀ ਕਿਸੇ ਸਰਕਾਰ ਦੇ ਗੁਲਾਮ ਨਹੀਂ ਹਾਂ : ਸੁਪਰੀਮ ਕੋਰਟ

  ਨਵੀਂ ਦਿੱਲੀ : ਦੇਸ ਵਿਆਪੀ ਲੌਕਡਾਅੂਨ ਕਰਕੇ ਵੱਖ- ਵੱਖ ਥਾਈ ਫਸੇ ਪਰਵਾਸੀ ਕਾਮਿਆਂ ਦਾ ਕਰੋਨਾਵਾੲਰਿਸ ਟੈਸਟ ਕਰਵਾ ਕੇ ਉਨਾਂ ਨੂੰ ਘਰਾਂ ਵਿੱਚ ਵਾਪਸ ਭੇਜਣ ਦੀ ਮੰਗ ਕਰਦੀ ਪਟੀਸਨ ਤੇ ਸੁਣਵਾਈ ਦੋਰਾਨ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਇਹ ਸੰਸਥਾ ------------------ (ਪੂਰੀ ਖਬਰ ਪੜ੍ਹੋ)

  ਪੂਰੀ ਖ਼ਬਰ »
 • 11/11/20

  hacked by mrxp10it

  test

  ਪੂਰੀ ਖ਼ਬਰ »
ਮੁੱਖ ਵਿਚਾਰ
 • ਭਗਤ ਿਸੰਘ ਸਾਡਾ ਸਘੰਰਸ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਮਨੁ੍ਖ ਹੱਥੋਂ ਮਨੁੱਖ ਦੀ ਲੁੱਟ- ਘਸੁੱਟ ਖਤਮ ਨਹੀਂ ਹੋ ਜਾਂਦੀ
 • ਗੁਰਚਰਨ ਨੂਰਪੁਰ ਸਮੇਂ ਦੇ ਹਾਕਮ ਲੋਕਾਂ ਨੂੰ ਧਰਮ ਦੇ ਨਾਂ ਤੇ ਲੜਾਉਂਦੇ ਹਨ
 • ਕਾਰਲ ਮਾਰਕਸ ਵਿਦਵਾਨਾਂ ਨੇ ਵੱਖ ਵੱਖ ਢੰਗਾਂ ਨਾਲ ਸੰਸਾਰ ਦੀ ਕੇਵਲ ਵਿਆਖਿਆ ਕੀਤੀ ਹੈ, ਪਰੰਤੂ ਮਸਲਾ ਇਸਨੂੰ ਬਦਲਣ ਦਾ ਹੈ।
 • ਮੁਨਸ਼ੀ ਪ੍ਰੇਮ ਚੰਦ ਜੋ ਮੁੜਕੋ ਮੁੜਕੀ ਹੋਣ ਉਹ ਰੋਟੀ ਨੂੰ ਤਰਸਣ ਤੇ ਜਿਨ੍ਹਾਂ ਨੇ ਹਰਾਮਖੋਰੀ ਨੂੰ ਆਪਣਾ ਪੇਸ਼ਾ ਬਣਾ ਲਿਆ ਹੈ, ਉਹ ਸਾਡੀਆਂ ਮਹਿਫਲਾਂ ਦਾ ਸਿੰਗਾਰ ਬਨਣ। ਮੈਂ ਆਪਣੀਆਂ ਅੱਖਾਂ ਨਾਲ ਇਹ ਅਨਿਆਂ ਅਤੇ ਜੁਲਮ ਨਹੀਂ ਦੇਖ ਸਕਦਾ।
 • ਅਗਿਆਤ ਚੰਗੀ ਕਿਤਾਬ ਉਹ ਹੁੰਦੀ ਹੈ, ਜਿਹੜੀ ਪੜਨ ਉੱਤੇ ਪਛਤਾਵਾ ਹੋਵੇ ਕਿ ਇਹ ਪਹਿਲਾਂ ਕਿਉਂ ਨਹੀਂ ਪੜ੍ਹੀ ਸੀ।
Top Newspaper

Read Your Favourite Newspaper

Top Magazines
ਵਿਦੇਸ਼ਾ ਵਿੱਚ ਛੱਪਦੇ ਪੰਜਾਬੀ ਅਖਬਾਰ
ਅਮਰੀਕਾ ਕੈਨੇਡਾ ਇੰਗਲੈਂਡ ਆਸਟਰੇਲੀਆ ਹਾਂਗਕਾਂਗ ਦੁਬਈ ਫਿਲਪਾਇਨਜ਼